ਪਾਵਰਬਾਲ

ਪਾਵਰਬਾਲ ਇੱਕ ਅਮਰੀਕੀ ਲਾਟਰੀ ਹੈ ਜਿਸ ਦਾ ਭਾਰਤ ਵਿੱਚ ਵੀ ਆਨੰਦ ਲਿੱਤਾ ਜਾ ਸਕਦਾ ਹੈ। ਦੁਨੀਆ ਵਿੱਚ ਸਭ ਤੋਂ ਵੱਡੀਆਂ ਲਾਟਰੀਆਂ ਵਿੱਚੋਂ ਇੱਕ ਹੁੰਦੇ ਹੋਏ, US ਪਾਵਰਬਾਲ ਹਫਤੇ ਵਿੱਚ ਦੋ ਵਾਰ ਵਿਸ਼ਾਲ ਜੈਕਪੋਟ ਦੀ ਪੇਸ਼ਕਸ਼ ਕਰਦਾ ਹੈ। ਸਿਖਰ ਦਾ ਇਨਾਮ ਉਦੋਂ ਹਰ ਵਾਰ ਵੱਧਦਾ ਹੈ ਜੇ ਇਸ ਨੂੰ ਨਹੀਂ ਜਿੱਤਿਆ ਜਾਂਦਾ ਹੈ, ਜੋ ਕਿ ਕੁਝ ਰਿਕਾਰਡ-ਤੋੜ ਭੁਗਤਾਨਾਂ ਦੀ ਅਗਵਾਈ ਕਰਦਾ ਹੈ। 2016 ਵਿੱਚ, ਪਾਵਰਬਾਲ ਨੇ ਹੁਣ ਤਕ ਦੀ ਸਭ ਤੋਂ ਵੱਡੀ ਦੁਨੀਆ ਦੀ ਲਾਟਰੀ ਜੈਕਪੋਟ ਦੀ ਜਿੱਤ ਦੀ ਰਚਨਾ ਕੀਤੀ। ਡਰਾਅ ਹਰ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਰਾਤ ਨੂੰ ਟੱਲਾਹਸੀ, ਫਲੋਰੀਡਾ ਵਿੱਚ ਆਯੋਜਿਤ ਕੀਤੇ ਜਾਂਦੇ ਹਨ. ਗੇਮ ਨੂੰ ਪੂਰੇ US ਵਿੱਚ ਲੱਖਾਂ ਖਿਡਾਰੀਆਂ ਦੁਆਰਾ ਖੇਡਿਆ ਜਾਂਦਾ ਹੈ ਪਰ ਇਹ ਭਾਰਤ ਵਾਂਗ ਦੇ ਹੋਰ ਦੇਸ਼ਾਂ ਵਿੱਚ ਵੀ ਮਸ਼ਹੂਰ ਹੈ।

ਸ਼ਨਿੱਚਰਵਾਰ 22 ਜਨਵਰੀ 2022
ਜੈਕਪਾਟ: $7,54,00,000
ਜੈਕਪਾਟ ਜੇਤੂ: 0

ਕੁੱਲ ਜੇਤੂ: 5,13,169
ਰੋਲਓਵਰ ਗਿਣਤੀ:

Want to play the Lottery online? Download a VPN and follow the instructions here.

Download the Express VPN now

ਭਾਰਤ ਤੋਂ ਪਾਵਰਬਾਲ ਨੂੰ ਕਿਵੇਂ ਖੇਡਣਾ ਹੈ

ਪਾਵਰਬਾਲ ਖੇਡਣ ਲਈ, ਤੁਹਾਡਾ 1 ਤੋਂ 69 ਤਕ ਪੰਜ ਨੰਬਰਾਂ ਅਤੇ 1 ਤੋਂ 30 ਤਕ ਇੱਕ ਪਾਵਰਬਾਲ ਨੰਬਰ ਦੀ ਚੋਣ ਕਰਨਾ ਲਾਜ਼ਮੀ ਹੈ। ਜੇ ਤੁਸੀਂ ਭਾਰਤ ਵਿੱਚ ਹੋ, ਤਾਂ ਤੁਹਾਨੂੰ LotteryWorld.com ਵਾਂਗ ਦੀ ਸੇਵਾ ਦੇ ਜਰੀਏ ਆਨਲਾਈਨ ਆਪਣੇ ਨੰਬਰਾਂ ਦੀ ਚੋਣ ਕਰਨ ਦੀ ਲੋੜ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਲਾਇਸੰਸਸ਼ੁਦਾ ਅਤੇ ਨਿਯਾਮਕੀ ਹੈ। ਭਾਗ ਲੈਣ ਲਈ ਥੱਲੇ ਦਿੱਤੇ ਕਦਮਾਂ ਦੀ ਪਾਲਣਾ ਕਰੋ:

ਲਾਟਰੀਵਲਡ ਤੇ ਪਾਵਰਬਾਲ ਲਈ ਟਿਕਟ ਦੀ ਕੀਮਤ ਉਸ ਦੇ ਬਰਾਬਰ ਹੁੰਦੀ ਹੈ ਜੋ ਤੁਹਾਨੂੰ ਭਾਰਤੀ ਬੰਪਰ ਲਾਟਰੀਆਂ ਵਿੱਚ ਭਾਗ ਲੈਣ ਲਈ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਹਾਲਾਂਕਿ, ਦੇਸ਼ੀ ਬੰਪਰ ਡ੍ਰਾ ਤੋਂ ਉਲਟ, ਪਾਵਰਬਾਲ ਜੈਕਪੋਟ ਰੱਖਦਾ ਹੈ ਜੋ ਕਿ ਕਾਫੀ ਵੱਡੇ ਹੁੰਦੇ ਹਨ।

ਤੁਹਾਡੇ ਭੁਗਤਾਨ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਆਨਲਾਈਨ ਖਾਤੇ ਲਈ ਰਜਿਸਟਰ ਕਰਨ ਦੀ ਲੋੜ ਹੋਵੇਗੀ। ਇੱਕ ਵਾਰ ਜਦੋਂ ਇਸ ਨੂੰ ਕਰ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ ਬੱਸ ਡ੍ਰਾ ਨਿਕਲਣ ਦੀ ਉਡੀਕ ਕਰਨ ਦੀ ਲੋੜ ਹੁੰਦੀ ਹੈ। ਇਹ ਅਮਰੀਕਾ ਵਿੱਚ ਹਰ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਹੁੰਦਾ ਹੈ, ਜੋ ਕਿ ਭਾਰਤ ਵਿੱਚ ਮੰਗਲਵਾਰ, ਵੀਰਵਾਰ ਅਤੇ ਐਤਵਾਰ ਦੀ ਸਵੇਰ ਹੈ.

ਆਨਲਾਈਨ ਖੇਡਣ ਦਾ ਮੁੱਖ ਫਾਇਦਾ ਇਹ ਹੈ ਕਿ ਤੁਹਾਡੇ ਨੰਬਰਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਤੁਸੀਂ ਕਦੇ ਵੀ ਇਨਾਮ ਨੂੰ ਨਹੀਂ ਗਵਾਓਗੇ। ਤੁਹਾਨੂੰ ਈਮੇਲ ਦੁਆਰ ਸੂਚਿਤ ਕੀਤਾ ਜਾਵੇਗਾ ਜੇ ਤੁਸੀਂ ਜਿੱਤਦੇ ਹੋ ਅਤੇ ਇਨਾਮਾਂ ਦਾ ਸਿੱਧਾ ਤੁਹਾਡੇ ਖਾਤੇ ਵਿੱਚ ਭੁਗਤਾਨ ਕੀਤਾ ਜਾਵੇਗਾ। ਤੁਸੀਂ ਪੈਸਾ ਕਢਵਾ ਸਕਦੇ ਹੋ ਜਾਂ ਭਵਿੱਖੀ ਗੇਮਾਂ ਵਿੱਚ ਦਾਖਲ ਹੋਣ ਲਈ ਭੁਗਤਾਨ ਕਰ ਸਕਦੇ ਹੋ। ਭਾਵੇਂ ਜੇ ਤੁਸੀਂ ਜੈਕਪੋਟ ਵੀ ਜਿੱਤਦੇ ਹੋ, ਤਾਂ ਵੀ ਇਨਾਮ ਨੂੰ ਬੀਮਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੁਹਾਨੂੰ ਇਹ ਪ੍ਰਾਪਤ ਕਰਨ ਦੀ ਗਰੰਟੀ ਦਿੱਤੀ ਜਾਂਦੀ ਹੈ। ਤੁਹਾਡੇ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ ਅਤੇ ਮਾਰਗ-ਦਰਸ਼ਨ ਕੀਤਾ ਜਾਵੇਗਾ ਕਿ ਕੀ ਕਰਨਾ ਹੈ ਇਸ ਤੋਂ ਪਹਿਲਾਂ ਕਿ ਪੈਸੇ ਨੂੰ ਤੁਹਾਡੇ ਬੈਂਕ ਖਾਤੇ ਵਿੱਚ ਭੇਜਿਆ ਜਾ ਸਕੇ।

ਪਾਵਰਬਾਲ ਇਨਾਮ ਸੰਰਚਨਾ

ਮੁੱਖ ਪਾਵਰਬਾਲ ਗੇਮ ਵਿੱਚ ਇਨਾਮ ਜਿੱਤਣ ਦੇ ਨੌ ਵੱਖ-ਵੱਖ ਤਰੀਕੇ ਹੁੰਦੇ ਹਨ। ਇਨ੍ਹਾਂ ਪੁਰਸਕਾਰਾਂ ਦੀ ਰੇਂਜ ਸਿਰਫ ਪਾਵਰਬਾਲ ਨਾਲ ਮੇਲ ਖਾਉਣ ਤੋਂ ਲੈ ਕੇ ਸਾਰੇ ਪੰਜ ਨੰਬਰਾਂ ਨਾਲ ਮੇਲ ਖਾਉਣ ਤਕ ਅਤੇ ਨਾਲ ਹੀ ਪਾਵਰਬਾਲ ਦੀ ਹੁੰਦੀ ਹੈ। ਥੱਲੇ ਦਿੱਤੀ ਸਾਰਨੀ ਜਿੱਤਣ ਵਾਲੇ ਇਨਾਮ ਦੀਆਂ ਸ਼ਰੇਣੀਆਂ ਅਤੇ ਉਸ ਨਾਲ ਸਬੰਧਤ ਰਕਮਾਂ ਨੂੰ ਦਰਸਾਉਂਦੀ ਹੈ ਜੋ ਕਿ US ਵਿੱਚ ਦੇਣਯੋਗ ਹੋ ਸਕਦੀਆਂ ਹਨ।

ਪਾਵਰਬਾਲ ਦੇ ਇਨਾਮ

ਇਨਾਮ ਦੀ ਸ਼ਰੇਣੀ ਇਨਾਮ ਦੀ ਰਕਮ ਜਿੱਤਣ ਦੀ ਸੰਭਾਵਨਾ
ਮੈਚ 5 + ਪਾਵਰਬਾਲ ਜੈਕਪੋਟ 292,201,338 ਵਿੱਚੋਂ 1
ਮੈਚ 5 $1 ਮਿਲਿਅਨ 11,688,054 ਵਿੱਚੋਂ 1
ਮੈਚ 4 + ਪਾਵਰਬਾਲ $50,000 913,129 ਵਿੱਚੋਂ 1
ਮੈਚ 4 $100 36,525 ਵਿੱਚੋਂ 1
ਮੈਚ 3 + ਪਾਵਰਬਾਲ $100 14,494 ਵਿੱਚੋਂ 1
ਮੈਚ 3 $7 580 ਵਿੱਚੋਂ 1
ਮੈਚ 2 + ਪਾਵਰਬਾਲ $7 701 ਵਿੱਚੋਂ 1
ਮੈਚ 1 + ਪਾਵਰਬਾਲ $4 92 ਵਿੱਚੋਂ 1
ਮੈਚ 0 + ਪਾਵਰਬਾਲ $4 38 ਵਿੱਚੋਂ 1
ਇਨਾਮ ਜਿੱਤਣ ਦੀ ਸਮੁੱਚੀ ਸੰਭਾਵਨਾ 25 ਵਿੱਚੋਂ 1 ਹੈ।

ਸਭ ਤੋਂ ਵੱਡੇ ਪਾਵਰਬਾਲ ਜੈਕਪੋਟ

ਪਾਵਰਬਾਲ ਵੱਡੇ ਜੈਕਪੋਟਾਂ ਲਈ ਦੁਨੀਆ ਵਿੱਚ ਮਸ਼ਹੂਰ ਹੈ ਜਿਨ੍ਹਾਂ ਦੀ ਇਹ ਖਿਡਾਰੀਆਂ ਨੂੰ ਪੇਸ਼ਕਸ਼ ਕਰਦਾ ਹੈ। ਇੱਥੇ ਗੇਮ ਦੇ ਇਤਿਹਾਸ ਦੇ ਕ੍ਰਮ ਵਿੱਚ ਦਿੱਤੇ ਗਏ ਪੰਜ ਸਭ ਤੋਂ ਵੱਡੇ ਇਨਾਮ ਦਿੱਤੇ ਗਏ ਹਨ।

ਰਕਮ ਮਿਤੀ ਜੇਤੂ
US$1.58 ਬਿਲਿਅਨ (₹106.9 ਬਿਲਿਅਨ) 13 ਜਨਵਰੀ 2016 ਮੁਨਫੋਰਡ, ਟੇਨੇਸੀ ਦੇ ਜੋਨ ਅਤੇ ਲਿਜ਼ਾ ਰੋਬਿਨਸਨ, ਮੈਲਬੋਰਨ ਬੀਚ, ਫਲੋਰਿਡਾ ਦੇ ਮੂਰੀਨ ਸਮਿਥ ਅਤੇ ਡੇਵਿਡ ਕਲਟਸਮਿਡਟ ਅਤੇ ਚਿਨੋ ਹਿਲਸ, ਕੈਲੀਫੋਰਨੀਆ ਦੇ ਮਾਰਵਿਨ ਅਤੇ ਮਾਏ ਅਕੋਸਟਾ
US$768 ਬਿਲਿਅਨ (₹55 ਬਿਲਿਅਨ) 27 ਮਾਰਚ 2019 ਵਿਸਕੋਂਸਿਨ ਤੋਂ ਮੈਨੁਅਲ ਫ੍ਰੇਂਕੋ
US$758 ਮਿਲਿਅਨ (₹48 ਬਿਲਿਅਨ) 23 ਅਗਸਤ 2017 ਮੈਸਾਚੁਸੇਟਸ ਤੋਂ ਮਵੀਸ ਵੈਂਜ਼ੀਕ
US$731 ਮਿਲਿਅਨ (₹52 ਬਿਲਿਅਨ) 20 ਜਨਵਰੀ 2021 ਇੱਕ ਮੈਰੀਲੈਂਡ ਜੇਤੂ
US$687 ਮਿਲਿਅਨ (₹49 ਬਿਲਿਅਨ) 27 ਅਕਤੂਬਰ 2018 ਆਯੋਵਾ ਦੇ ਲੇਰੀਨ ਵੈਸਟ ਅਤੇ ਨਿਊ ਯਾਰਕ ਦੇ ਰੋਬਰਟ ਬੇਲੀ

ਪਾਵਰਬਾਲ ਦੇ ਆਮ ਪੁੱਛੇ ਜਾਣ ਵਾਲੇ ਸੁਆਲ

1. ਕੀ ਮੈਂ ਭਾਰਤ ਤੋਂ ਪਾਵਰਬਾਲ ਖੇਡ ਸਕਦਾ/ਦੀ ਹਾਂ?

ਹਾਂ, ਤੁਸੀਂ ਭਾਰਤ ਜਾਂ ਦੁਨੀਆ ਦੇ ਕਿਸੇ ਵੀ ਸਥਾਨ ਤੋਂ ਪਾਵਰਬਾਲ ਖੇਡ ਸਕਦੇ ਹੋ। ਕਿਵੇਂ ਖੇਡਣਾ ਹੈ ਪੰਨੇ ਤੇ ਜਾ ਕੇ

2. ਮੈਂ ਭਾਰਤ ਤੋਂ ਪਾਵਰਬਾਲ ਨੂੰ ਕਿਵੇਂ ਖੇਡਦਾ/ਦੀ ਹੈ?

ਬੱਸ ਲਾਟਰੀ ਦੀਆਂ ਟਿਕਟਾਂ ਪੰਨੇ ਤੇ ਜਾਓ ਅਤੇ 'ਹੁਣੇ ਖੇਡਣ ਲਈ ਇੱਥੇ ਕਲਿੱਕ ਕਰੋ' ਬਟਨ ਦੀ ਚੋਣ ਕਰੋ। ਤੁਹਾਡਾ 1 ਅਤੇ 69 ਦੇ ਵਿੱਚ ਪੰਜ ਨੰਬਰਾਂ ਅਤੇ ਉਸ ਤੋਂ ਬਾਅਦ 1 ਅਤੇ 26 ਦੇ ਵਿੱਚ ਨੰਬਰਾਂ ਦੇ ਦੂਜੇ ਪੂਲ ਤੋਂ ਇੱਕ ਪਾਵਰਬਾਲ ਨੰਬਰ ਦੀ ਚੋਣ ਕਰਨਾ ਲਾਜ਼ਮੀ ਹੈ।

3. ਪਾਵਰ ਪਲੇ ਕੀ ਹੈ?

ਪਾਵਰ ਪਲੇ US ਵਿਚਲੇ ਖਿਡਾਰੀਆਂ ਲਈ ਉਪਲਬਧ ਹੈ। ਮੁੱਖ ਪਾਵਰਬਾਲ ਡ੍ਰਾ ਦੇ ਨਿਕਲ ਜਾਣ ਤੋਂ ਬਾਅਦ, ਇੱਕ ਵੱਖਰਾ ਪਾਵਰ ਪਲੇ ਨੰਬਰ ਕੱਢਿਆ ਜਾਂਦਾ ਹੈ। ਉਹ ਹਰ ਖਿਡਾਰੀ ਜਿਸ ਨੇ ਉਨ੍ਹਾਂ ਦੀ ਟਿਕਟ ਵਿੱਚ ਪਾਵਰ ਪਲੇ ਨੂੰ ਜੋੜਣ ਦੀ ਚੋਣ ਕੀਤੀ ਹੈ ਅਤੇ ਤੀਜੇ ਤੋਂ ਨੌਵੇਂ ਇਨਾਮ ਦੇ ਟੀਅਰਾਂ ਵਿੱਚ ਇੱਕ ਇਨਾਮ ਜਿੱਤਿਆ ਹੈ, ਕੱਢੇ ਗਏ ਨੰਬਰ ਦੁਆਰਾ ਉਨ੍ਹਾਂ ਦੇ ਮਾਨਕ ਇਨਾਮ ਨੂੰ ਕਈ ਗੁਣਾ ਹੁੰਦਿਆਂ ਦੇਖੇਗਾ, ਜੱਦਕਿ ਦੂਜੇ ਇਨਾਮ ਟੀਅਰ ਵਿਚਲੇ ਜੇਤੂ US$2 ਮਿਲਿਅਨ ਤਕ ਉਨ੍ਹਾਂ ਦੀਆਂ ਜਿੱਤਾਂ ਨੂੰ ਦੁਗਣਾ ਹੁੰਦਿਆਂ ਦੇਖਣਗੇ ਭਾਵੇਂ ਪਾਵਰ ਪਲੇ ਬਾਲ ਜੋ ਵੀ ਹੋਵੇ। 2x, 3x, 4x ਜਾਂ 5x ਦਾ ਇੱਕ ਪਾਵਰ ਪਲੇ ਸਾਰੇ ਡ੍ਰਾਆਂ ਵਿੱਚ ਉਪਲਬਧ ਹੈ, ਜੱਦਕਿ 10x ਪਾਵਰ ਪਲੇ ਮਲਟੀਪਲਾਇਰ ਉਨ੍ਹਾਂ ਡ੍ਰਾਆਂ ਵਿੱਚ ਪ੍ਰਕਟ ਹੋ ਸਕਦਾ ਹੈ ਜਿੱਥੇ ਜੈਕਪੋਟ US$150 ਮਿਲਿਅਨ ਜਾਂ ਘੱਟ ਦੀ ਕੀਮਤ ਦਾ ਹੁੰਦਾ ਹੈ। ਪਾਵਰ ਪਲੇ ਖਾਸੀਅਤ ਜੈਕਪੋਟ ਜਿੱਤਾਂ ਤੇ ਲਾਗੂ ਨਹੀਂ ਹੁੰਦੀ ਹੈ।

4. ਕੀ ਮੈਂ ਕਿਸੇ ਭਾਰਤੀ ਰਾਜ ਤੋਂ ਪਾਵਰਪਲੇ ਖੇਡ ਸਕਦਾ/ਦੀ ਹਾਂ?

ਹਾਂ। ਭਾਰਤੀ ਲਾਟਰੀ ਕਾਨੂੰਨ ਸਿਰਫ ਭਾਰਤ ਦੇ ਅੰਦਰ ਪੈਣ ਵਾਲੀਆਂ ਲਾਟਰੀਆਂ ਤੇ ਹੀ ਲਾਗੂ ਹੁੰਦੇ ਹਨ ਅਤੇ ਹੋਰ ਦੇਸ਼ਾਂ ਵਿੱਚ ਪੈਣ ਵਾਲੀਆਂ ਲਾਟਰੀਆਂ ਖੇਡਣ ਵਾਲੇ ਭਾਰਤੀ ਨਾਗਰਕਾਂ ਤੇ ਲਾਗੂ ਨਹੀਂ ਹੁੰਦੇ ਹਨ।

5. ਮੈਂ ਪਾਵਰਬਾਲ ਜਿੱਤਾਂ ਨੂੰ ਕਿਵੇਂ ਇਕੱਤਰ ਕਰਦਾ/ਦੀ ਹਾਂ?

ਜਦੋਂ ਤੁਸੀਂ ਪਾਵਰਬਾਲ ਨੂੰ ਆਨਲਾਈਨ ਖੇਡਦੇ ਹੋ, ਤਾਂ ਜਿੱਤਾਂ ਦਾ ਆਪਣੇ-ਆਪ ਹੀ ਤੁਹਾਡੇ ਖਿਡਾਰੀ ਖਾਤੇ ਵਿੱਚ ਭੁਗਤਾਨ ਕੀਤਾ ਜਾਂਦਾ ਹੈ। ਇਨ੍ਹਾਂ ਜਿੱਤਾਂ ਦਾ ਫੇਰ ਜਾਂ ਤੇ ਹੋਰ ਲਾਟਰੀ ਦੀਆਂ ਟਿਕਟਾਂ ਨੂੰ ਖਰੀਦਣ ਲਈ ਉਪਯੋਗ ਕੀਤਾ ਜਾ ਸਕਦਾ ਹੈ ਜਾਂ ਫੇਰ ਭੁਗਤਾਨ ਦੀ ਤੁਹਾਡੀ ਚੁਣੀ ਗਈ ਵਿਧੀ ਦੇ ਜਰੀਏ ਕਢਾਇਆ ਜਾ ਸਕਦਾ ਹੈ।

7. ਕੀ ਪਾਵਰਬਾਲ ਇਨਾਮਾਂ ਤੇ ਭੁਗਤਾਨ ਕਰਨ ਲਈ ਕੋਈ ਕਰ ਹੁੰਦਾ ਹੈ?

ਕਰ ਨੂੰ ਉਦੋਂ ਤੁਹਾਡੇ ਇਨਾਮ ਤੋਂ ਕੱਟਿਆ ਨਹੀਂ ਜਾਂਦਾ ਹੈ ਜਦੋਂ ਤੁਸੀਂ ਜਿੱਤਦੇ ਹੋ, ਪਰ ਤੁਸੀਂ ਮੁੱਲ ਅਤੇ ਤੁਹਾਡੇ ਨਿੱਜੀ ਹਲਾਤਾਂ ਤੇ ਨਿਰਭਰ ਕਰਦੇ ਹੋਏ ਆਮਦਨੀ ਕਰ ਲਈ ਪਾੱਤਰ ਹੋ ਸਕਦੇ ਹੋ।

8. ਕੀ ਮੈਨੂੰ ਪਾਵਰਬਾਲ ਜਿੱਤਾਂ ਨੂੰ ਇਕੱਤਰ ਕਰਨ ਲਈ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ?

ਨਹੀਂ। ਆਨਲਾਈਨ ਖੇਡਣ ਦਾ ਮਤਲਬ ਹੈ ਕਿ ਤੁਸੀਂ ਜਿੱਤੀਆਂ ਗਈਆਂ ਕੋਈ ਵੀ ਇਨਾਮ ਦੀਆਂ ਰਕਮਾਂ ਦੇ 100% ਨੂੰ ਪ੍ਰਾਪਤ ਕਰਦੇ ਹੋ।