ਯੂਰੋਮਿਲਿਅੰਸ

ਯੂਰੋਮਿਲਿਅੰਸ ਨੂੰ 2004 ਵਿੱਚ ਪਹਿਲੀ ਬਹੁ-ਰਾਸ਼ਟਰੀ ਯੂਰੋਪਿਅਨ ਲਾਟਰੀ ਵਜੋਂ ਲੋਂਚ ਕੀਤਾ ਗਿਆ ਸੀ ਅਤੇ ਇਹ ਤੇਜੀ ਨਾਲ ਪੂਰੇ ਮਹਾਂਦੀਪ ਵਿੱਚ ਖਿਡਾਰੀਆਂ ਵਿੱਚ ਮਸ਼ਹੂਰ ਹੋ ਗਿਆ। ਮੂਲ ਤੌਰ ਤੇ ਇਸ ਨੂੰ ਸਪੇਨ, ਫ੍ਰਾਂਸ ਅਤੇ UK ਵਿੱਚ ਖੇਡਿਆ ਜਾਂਦਾ ਹੈ, ਹੁਣ ਕੁੱਲ ਨੌਂ ਯੂਰੋਪਿਅਨ ਦੇਸ਼ ਹਨ ਜੋ ਯੂਰੋਮਿਲਿਅੰਸ ਲਾਟਰੀ ਡ੍ਰਾ ਵਿੱਚ ਭਾਗ ਲੈਂਦੇ ਹਨ, ਜੋ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਰਾਤ ਨੂੰ ਰੱਖਿਆ ਜਾਂਦਾ ਹੈ। ਜੈਕਪੋਟ ਦਾ ਘੱਟੋ-ਘੱਟ ਮੁੱਲ €17 ਮਿਲਿਅਨ (ਲਗਭਗ ਰੁ. 146 ਕਰੋੜ) ਹੈ, ਪਰ ਇਹ ਬਦਲ ਸਕਦਾ ਹੈ ਅਤੇ ਮੁੱਲ ਵਿੱਚ €250 ਮਿਲਿਅਨ (ਰੁ. 2,500 ਕਰੋੜ) ਦੇ ਕੈਪ ਤਕ ਵੱਧ ਸਕਦਾ ਹੈ।

ਆਧੁਨਿਕ ਯੂਰੋਮਿਲਿਅੰਸ ਸਿੱਟੇ ਅਤੇ ਜਿੱਤਣ ਵਾਲੇ ਨੰਬਰ

ਸ਼ੁੱਕਰਵਾਰ 23 ਫ਼ਰਵਰੀ 2024
ਜੈਕਪਾਟ: €1,60,00,000
ਜੈਕਪਾਟ ਜੇਤੂ: 0

ਕੁੱਲ ਜੇਤੂ: 16,27,499
ਰੋਲਓਵਰ ਗਿਣਤੀ:

Want to play the Lottery online? Download a VPN and follow the instructions here.

Download the Express VPN now

ਭਾਰਤ ਤੋਂ ਯੂਰੋਮਿਲਿਅੰਸ ਨੂੰ ਕਿਵੇਂ ਖੇਡਣਾ ਹੈ

ਇਸ ਦਾ ਸ਼੍ਰੇਅ ਲਾਟਰੀ ਦਰਬਾਨੀ ਸੇਵਾਵਾਂ ਨੂੰ ਜਾਂਦਾ ਹੈ, ਤੁਸੀਂ ਭਾਰਤ ਤੋਂ ਆਨਲਾਈਨ ਯੂਰੋਮਿਲਿਅੰਸ ਨੂੰ ਖੇਡ ਸਕਦੇ ਹੋ। ਦਰਬਾਨੀ ਸੇਵਾ ਨੌਂ ਯੂਰੋਮਿਲਿਅੰਸ ਦੇਸ਼ਾਂ ਵਿੱਚੋਂ ਕਿਸੇ ਇੱਕ ਤੋਂ ਤੁਹਾਡੇ ਵਲੋਂ ਟਿਕਟ ਦੀ ਖਰੀਦ ਕਰੇਗੀ ਅਤੇ ਫੇਰ ਟਿਕਟ ਦੀ ਇੱਕ ਨਕਲ ਤੁਹਾਡੇ ਖਾਤੇ ਵਿੱਚ ਅਪਲੋਡ ਕੀਤੀ ਜਾਵੇਗੀ।

ਮਾਨਕ ਯੂਰੋਮਿਲਿਅੰਸ ਟਿਕਟ ਦੀ ਕੀਮਤ €2.50 (ਰੁ. 215) ਹੈ, ਹਾਲਾਂਕਿ ਆਨਲਾਈਨ ਦਰਬਾਨੀ ਸੇਵਾਵਾਂ ਉਸ ਸਟੀਕ ਸੇਵਾ ਤੇ ਨਿਰਭਰ ਕਰਦੇ ਹੋਏ ਵੱਖਰੀ ਕੀਮਤ ਨੂੰ ਵਸੂਲ ਸਕਦੀਆਂ ਹਨ ਜਿਨ੍ਹਾਂ ਦੀ ਉਹ ਪੇਸ਼ਕਸ਼ ਕਰਦੇ ਹਨ। ਅੱਜ ਹੀ ਆਪਣੀਆਂ ਟਿਕਟਾਂ ਲੈਣ ਲਈ ਥੱਲੇ ਦਿੱਤੇ ਕਦਮਾਂ ਦੀ ਪਾਲਣਾ ਕਰੋ ਅਤੇ ਅਗਲੇ ਵੱਡੇ ਯੂਰੋ ਲੋਟੋ ਜੈਕਪੋਟ ਤੇ ਆਪਣਾ ਮੌਕਾ ਬਣਾਓ:


ਟ੍ਰਾਂਜ਼ੈਕਸ਼ਨ ਦੇ ਪੂਰੇ ਹੋ ਜਾਣ ਤੋਂ ਬਾਅਦ, ਤੁਸੀਂ ਆਪਣੇ ਨੰਬਰਾਂ ਨੂੰ ਦੇਖਣ ਲਈ ਕਿਸੇ ਵੀ ਸਮੇਂ ਤੇ ਆਪਣੇ ਆਨਲਾਈਨ ਖਾਤੇ ਵਿੱਚ ਲਾਗ ਇਨ ਕਰ ਸਕਦੇ ਹੋ। ਇਹ ਪਤਾ ਲਗਾਉਣ ਲਈ ਡ੍ਰਾ ਤੋਂ ਬਾਅਦ ਲਾਗ ਇਨ ਕਰੋ ਕਿ ਕੀ ਤੁਸੀਂ ਕੋਈ ਇਨਾਮ ਜਿੱਤੇ ਹਨ।

ਜਦੋਂ ਤੁਸੀਂ ਜਿੱਤਦੇ ਹੋ, ਤਾਂ ਜਿਆਦਾਤਰ ਇਨਾਮਾਂ ਦਾ ਤੁਹਾਡੇ ਆਨਲਾਈਨ ਖਾਤੇ ਵਿੱਚ ਸਿੱਧਾ ਭੁਗਤਾਨ ਕੀਤਾ ਜਾਵੇਗਾ। ਜੇ ਤੁਸੀਂ ਯੂਰੋਮਿਲਿਅੰਸ ਜੈਕਪੋਟ ਨੂੰ ਜਿੱਤਣ ਲਈ ਕਾਫੀ ਖੁਸ਼ਕਿਸਮਤ ਹੁੰਦੇ ਹੋ, ਤਾਂ ਤੁਹਾਨੂੰ ਉਸ ਦੇਸ਼ ਵਿੱਚ ਜਿਸ ਵਿੱਚ ਟਿਕਟ ਨੂੰ ਖਰੀਦਿਆ ਗਿਆ ਸੀ, ਸਫਰ ਕਰਨ ਅਤੇ ਮਿਲ ਕੇ ਇਨਾਮ ਦਾ ਦਾਅਵਾ ਕਰਨ ਦੀ ਲੋੜ ਹੋ ਸਕਦੀ ਹੈ।

ਯੂਰੋਮਿਲਿਅੰਸ ਇਨਾਮ

ਕੁੱਲ ਮਿਲਾ ਕੇ 13 ਇਨਾਮ ਟੀਅਰ ਹੁੰਦੇ ਹਨ, ਜਿਨ੍ਹਾਂ ਵਿੱਚ ਦੋ ਜਾਂ ਜਿਆਦਾ ਮੁੱਖ ਨੰਬਰਾਂ ਦਾ ਮੇਲ ਖਾਉਣ ਲਈ ਦਿੱਤੇ ਜਾਣ ਵਾਲੇ ਇਨਾਮ ਹੁੰਦੇ ਹਨ। ਜੈਕਪੋਟ ਉਦੋਂ ਜਿੱਤਿਆ ਜਾਂਦਾ ਹੈ ਜੇ ਕੋਈ ਵਿਅਕਤੀ ਦੋਵੇਂ ਲੱਕੀ ਸਟਾਰਸ ਦੇ ਨਾਲ-ਨਾਲ ਸਾਰੇ ਪੰਜ ਮੁੱਖ ਨੰਬਰਾਂ ਨਾਲ ਮੇਲ ਖਾਉਂਦਾ ਹੈ। ਯੂਰੋਮਿਲਿਅੰਸ ਇਨਾਮ ਜਿੱਤਣ ਦੀ ਸਮੁੱਚੀ ਸੰਭਾਵਨਾ 13 ਵਿੱਚੋਂ 1 ਦੀ ਹੈ।

ਥੱਲੇ ਦਿੱਤੀ ਸਾਰਨੀ ਉਨ੍ਹਾਂ ਵੱਖ-ਵੱਖ ਇਨਾਮਾਂ ਜੋ ਇਸ ਲਾਟਰੀ ਵਿੱਚ ਉਪਲਬਧ ਹਨ, ਹਰ ਇਨਾਮ ਜਿੱਤਣ ਦੀ ਸੰਭਾਵਨਾ, ਇਨਾਮ ਦੇ ਫੰਡ ਦੀ ਕਿਹੜੀ ਪ੍ਰਤੀਸ਼ਤਤਾ ਦੀ ਉਸ ਖਾਸ ਇਨਾਮ ਪੱਧਰ ਲਈ ਵੰਡ ਕੀਤੀ ਜਾਂਦੀ ਹੈ, ਅਤੇ ਨਾਲ ਹੀ ਨਾਲ ਇਨਾਮ ਦੇ ਮੁੱਲਾਂ ਅਤੇ ਸਭ ਤੋਂ ਹਾਲ ਦੇ ਡ੍ਰਾ ਤੋਂ ਜੇਤੂਆਂ ਨੂੰ ਦਰਸਾਉਂਦੀ ਹੈ:

ਵਿਚ ਇਨਾਮ ਦਿਖਾਓ:    

ਯੂਰੋਮਿਲਿਅੰਸ ਇਨਾਮ ਅਤੇ ਸੰਭਾਵਨਾ
ਇਨਾਮ ਸਭ ਤੋਂ ਘੱਟ ਇਨਾਮ ਦੀ ਰਕਮ ਸਭ ਤੋਂ ਘੱਟ ਇਨਾਮ ਦੀ ਰਕਮ ਸਭ ਤੋਂ ਵੱਧ ਇਨਾਮ ਦੀ ਰਕਮ ਸਭ ਤੋਂ ਵੱਧ ਇਨਾਮ ਦੀ ਰਕਮ/th> ਔਸਤਨ ਇਨਾਮ ਦੀ ਰਕਮ ਪ੍ਰਤੀ ਡਰਾਅ ਔਸਤਨ ਇਨਾਮ ਦੀ ਰਕਮ ਪ੍ਰਤੀ ਡਰਾਅ ਜਿੱਤਣ ਦੀ ਸੰਭਾਵਨਾ % ਇਨਾਮ ਫੰਡ
ਮੈਚ 5 ਅਤੇ 2 ਸਿਤਾਰੇ €1,60,00,000.00 ₹143.6 ਕਰੋੜ €24,00,00,000.00 ₹2,153 ਕਰੋੜ €6,59,40,536.20 ₹591.6 ਕਰੋੜ 139,838,160 ਵਿੱਚੋਂ 1 50%
ਮੈਚ 5 ਅਤੇ 1 ਸਿਤਾਰਾ €54,980.50 ₹49.33 ਲੱਖ €56,84,144.40 ₹51 ਕਰੋੜ €4,05,526.74 ₹3.64 ਕਰੋੜ 6,991,908 ਵਿੱਚੋਂ 1 2.61%
ਮੈਚ 5 €5,556.00 ₹4.98 ਲੱਖ €9,69,918.10 ₹8.7 ਕਰੋੜ €45,785.33 ₹41.08 ਲੱਖ 3,107,515 ਵਿੱਚੋਂ 1 0.61%
ਮੈਚ 4 ਅਤੇ 2 ਸਿਤਾਰੇ €309.80 ₹27,795/- €32,617.80 ₹29.26 ਲੱਖ €2,270.48 ₹2.04 ਲੱਖ 621,503 ਵਿੱਚੋਂ 1 0.19%
ਮੈਚ 4 ਅਤੇ 1 ਸਿਤਾਰਾ €53.80 ₹4,827/- €261.90 ₹23,497/- €142.80 ₹12,812/- 31,075 ਵਿੱਚੋਂ 1 0.35%
ਮੈਚ 3 ਅਤੇ 2 ਸਿਤਾਰੇ €18.90 ₹1,696/- €177.50 ₹15,925/- €78.50 ₹7,043/- 14,125 ਵਿੱਚੋਂ 1 0.37%
ਮੈਚ 4 €12.70 ₹1,139/- €91.80 ₹8,236/- €47.92 ₹4,299/- 13,811 ਵਿੱਚੋਂ 1 0.26%
ਮੈਚ 2 ਅਤੇ 2 ਸਿਤਾਰੇ €5.70 ₹511/- €30.80 ₹2,763/- €16.53 ₹1,483/- 985 ਵਿੱਚੋਂ 1 1.3%
ਮੈਚ 3 ਅਤੇ 1 ਸਿਤਾਰਾ €6.80 ₹610/- €20.30 ₹1,821/- €12.62 ₹1,132/- 706 ਵਿੱਚੋਂ 1 1.45%
ਮੈਚ 3 €5.30 ₹476/- €16.50 ₹1,480/- €10.42 ₹935/- 314 ਵਿੱਚੋਂ 1 2.7%
ਮੈਚ 1 ਅਤੇ 2 ਸਿਤਾਰੇ €3.60 ₹323/- €16.40 ₹1,471/- €8.23 ₹739/- 188 3.27%
ਮੈਚ 2 ਅਤੇ ਸਿਤਾਰਾ €4.00 ₹359/- €11.10 ₹996/- €6.47 ₹580/- 49 ਵਿੱਚੋਂ 1 10.3%
ਮੈਚ 2 €2.80 ₹251/- €5.30 ₹476/- €4.11 ₹369/- 22 ਵਿੱਚੋਂ 1 16.59%

ਬਾਕੀ ਦੇ 10% ਇਨਾਮ ਫੰਡ ਨੂੰ ਬੂਸਟਰ ਫੰਡ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜੋ ਯਕੀਨੀ ਬਣਾਉਂਦਾ ਹੈ ਕਿ ਯੂਰੋਮਿਲਿਅੰਸ ਹਮੇਸ਼ਾ €17 ਮਿਲਿਅਨ ਦੇ ਸ਼ੁਰੂਆਤੀ ਜੈਕਪੋਟ ਦੀ ਪੇਸ਼ਕਸ਼ ਕਰ ਸਕਦਾ ਹੈ। ਬੂਸਟਰ ਫੰਡ ਦਾ ਸੁਪਰਡ੍ਰਾ ਪ੍ਰਦਾਨ ਕਰਨ ਲਈ ਵੀ ਉਪਯੋਗ ਕੀਤਾ ਜਾ ਸਕਦਾ ਹੈ, ਜੋ ਵੱਡੇ ਗਰੰਟੀਸ਼ੁਦਾ ਜੈਕਪੋਟਸ ਦੀ ਪੇਸ਼ਕਸ਼ ਕਰਦਾ ਹੈ।

ਜੇ ਯੂਰੋਮਿਲਿਅੰਸ ਜੈਕਪੋਟ ਨੂੰ ਨਹੀਂ ਜਿੱਤਿਆ ਜਾਂਦਾ ਹੈ, ਤਾਂ ਇਹ ਅਗਲੇ ਡ੍ਰਾ ਵਿੱਚ ਚਲਾ ਜਾਂਦਾ ਹੈ। ਇਹ ਰੋਲਓਵਰ ਸੁਵਿਧਾ ਜੈਕਪੋਟ ਨੂੰ ਕਾਫੀ ਵਧੀਆ ਉਚਾਈ ਤਕ ਜਾਣ ਦੇ ਯੋਗ ਕਰਦੀ ਹੈ ਜੋ ਅਕਸਰ €100 ਮਿਲਿਅਨ (ਰੁ. 859 ਕਰੋੜ) ਦੇ ਨਿਸ਼ਾਨ ਨੂੰ ਪਾਰ ਕਰ ਸਕਦੀ ਹੈ। €250 ਮਿਲਿਅਨ (ਰੁ. 2,500 ਕਰੋੜ) ਦੀ ਇੱਕ ਸੀਮਾ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਜੈਕਪੋਟ ਹੋਰ ਉੱਪਰ ਨਹੀਂ ਜਾ ਸਕਦਾ ਹੈ। ਇਹ ਪੰਜ ਡ੍ਰਾਆਂ ਲਈ ਸੀਮਿਤ ਪੱਧਰ ਤੇ ਰਹਿ ਸਕਦਾ ਹੈ, ਪਰ ਜੇ ਕੋਈ ਵੀ ਖਿਡਾਰੀ €250 ਮਿਲਿਅਨ ਤੇ ਪੰਜਵੇਂ ਡ੍ਰਾ ਵਿੱਚ ਕੱਢੀ ਗਈ ਪੂਰੀ ਜਿੱਤ ਦੀ ਲਾਈਨ ਦੇ ਨਾਲ ਮੇਲ ਖਾਉਣ ਦੇ ਯੋਗ ਨਹੀਂ ਹੁੰਦਾ ਹੈ, ਤਾਂ ਫੇਰ ਪੂਰਾ ਇਨਾਮ ਫੰਡ ਥੱਲੇ ਚਲਾ ਜਾਂਦਾ ਹੈ ਅਤੇ ਇਸ ਦੀ ਅਗਲੇ ਜਿੱਤਣ ਵਾਲੇ ਟੀਅਰ ਵਿਚਲੇ ਖਿਡਾਰੀਆਂ ਦੇ ਵਿੱਚ ਵੰਡ ਕੀਤੀ ਜਾਂਦੀ ਹੈ।


ਯੂਰੋਮਿਲਿਅੰਸ ਦੇ ਆਮ ਪੁੱਛੇ ਜਾਣ ਵਾਲੇ ਸੁਆਲ

ਉਸ ਹਰ ਗੱਲ੍ਹ ਬਾਰੇ ਪਤਾ ਲਗਾਉਣ ਲਈ ਥੱਲੇ ਦਿੱਤੇ ਆਮ ਪੁੱਛੇ ਜਾਣ ਵਾਲੇ ਸੁਆਲਾਂ ਤੇ ਨਜ਼ਰ ਮਾਰੋ ਜੋ ਤੁਹਾਨੂੰ ਯੂਰੋਮਿਲਿਅੰਸ ਬਾਰੇ ਪਤਾ ਹੋਣ ਦੀ ਲੋੜ ਹੁੰਦੀ ਹੈ, ਜਿਸ ਵਿੱਚ ਇਹ ਸ਼ਾਮਲ ਹੈ ਕਿ ਆਪਣੇ ਇਨਾਮ ਦੇ ਪੈਸੇ ਨੂੰ ਕਿਵੇਂ ਇਕੱਤਰ ਕਰਨਾ ਹੈ ਅਤੇ ਕੀ ਤੁਸੀਂ ਭਾਰਤ ਵਿੱਚ ਕੋਈ ਕਰ ਦਾ ਭੁਗਤਾਨ ਕਰਦੇ ਹੋ ਜਾਂ ਨਹੀਂ।

  1. ਕੀ ਭਾਰਤ ਤੋਂ ਯੂਰੋਮਿਲਿਅੰਸ ਨੂੰ ਖੇਡਣਾ ਕਾਨੂੰਨੀ ਹੈ?
  2. ਮੈਂ ਭਾਰਤ ਤੋਂ ਯੂਰੋਮਿਲਿਅੰਸ ਨੂੰ ਕਿਵੇਂ ਖੇਡਦਾ/ਦੀ ਹਾਂ?
  3. ਸੁਪਰਡ੍ਰਾ ਕੀ ਹੈ?
  4. ਕੀ ਮੈਂ ਕਿਸੇ ਵੀ ਭਾਰਤੀ ਰਾਜ ਤੋਂ ਯੂਰੋਮਿਲਿਅੰਸ ਨੂੰ ਖੇਡ ਸਕਦਾ/ਦੀ ਹਾਂ?
  1. ਮੈਂ ਆਪਣੀ ਯੂਰੋਮਿਲਿਅੰਸ ਜਿੱਤਾਂ ਨੂੰ ਕਿਵੇਂ ਇਕੱਤਰ ਕਰਨਾ ਹੈ?
  2. ਮੈਨੂੰ ਆਪਣੇ ਯੂਰੋਮਿਲਿਅੰਸ ਦੀਆਂ ਜਿੱਤਾਂ ਨੂੰ ਇਕੱਤਰ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ?
  3. ਕੀ ਯੂਰੋਮਿਲਿਅੰਸ ਦੇ ਇਨਾਮਾਂ ਤੇ ਕੋਈ ਕਰ ਲੱਗਦਾ ਹੈ?
  4. ਕੀ ਮੈਨੂੰ ਜਿੱਤਾਂ ਨੂੰ ਇਕੱਤਰ ਕਰਨ ਲਈ ਕਿਸੇ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ?


1. ਕੀ ਭਾਰਤ ਤੋਂ ਯੂਰੋਮਿਲਿਅੰਸ ਨੂੰ ਖੇਡਣਾ ਕਾਨੂੰਨੀ ਹੈ?

ਹਾਂ, ਆਨਲਾਈਨ ਲਾਟਰੀ ਦਰਬਾਨੀ ਸੇਵਾਵਾਂ ਦੇ ਜਰੀਏ ਭਾਰਤ ਵਿੱਚ ਯੂਰੋਮਿਲਿਅੰਸ ਖੇਡਣਾ ਪੂਰੀ ਤਰ੍ਹਾਂ ਕਾਨੂੰਨੀ ਹੈ।

2. ਮੈਂ ਭਾਰਤ ਤੋਂ ਯੂਰੋਮਿਲਿਅੰਸ ਨੂੰ ਕਿਵੇਂ ਖੇਡਦਾ/ਦੀ ਹਾਂ?

ਲਾਟਰੀ ਦੀਆਂ ਟਿਕਟਾਂ ਪੰਨੇ ਤੇ ਜਾਓ ਅਤੇ 'ਹੁਣੇ ਖੇਡੋ' ਬਟਨ ਦੀ ਚੋਣ ਕਰੋ। ਇੱਕ ਵਾਰ ਜਦੋਂ ਤੁਹਾਡਾ ਆਨਲਾਈਨ ਖਾਤਾ ਖੁੱਲ੍ਹ ਜਾਂਦਾ ਹੈ, ਤਾਂ ਬੱਸ 1 ਅਤੇ 50 ਦੇ ਵਿੱਚੋਂ ਪੰਜ ਮੁੱਖ ਨੰਬਰਾਂ ਅਤੇ ਨਾਲ ਹੀ 1 ਅਤੇ 12 ਦੇ ਵਿੱਚੋਂ ਦੋ ਲੱਕੀ ਸਟਾਰ ਨੰਬਰਾਂ ਦੀ ਚੋਣ ਕਰਨ ਦੁਆਰਾ ਆਪਣੇ ਨੰਬਰਾਂ ਦੀ ਚੋਣ ਕਰੋ।

3. ਸੁਪਰਡ੍ਰਾ ਕੀ ਹੈ?

ਸੁਪਰਡ੍ਰਾ ਉਹ ਖਾਸ ਸਮਾਰੋਹ ਹੁੰਦੇ ਹਨ ਜਿਨ੍ਹਾਂ ਦਾ ਪੂਰੇ ਸਾਲ ਦੇ ਦੌਰਾਨ ਕੁਝ ਕੁ ਵਾਰ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਜੈਕਪੋਟਾਂ ਨੂੰ ਤੁਰੰਤ ਹੀ ਇੱਕ ਵੱਡੀ ਰਕਮ ਵਿੱਚ ਵਧਾਇਆ ਜਾਂਦਾ ਹੈ, ਜੋ ਕਿ ਆਮਤੌਰ ਤੇ €100 ਮਿਲਿਅਨ (ਰੁ. 859 ਕਰੋੜ) ਤੋਂ ਜਿਆਦਾ ਹੁੰਦੀ ਹੈ। ਸੁਪਰਡ੍ਰਾ ਦੀ ਆਮਤੌਰ ਤੇ ਕੁਝ ਕੁ ਹਫਤੇ ਪਹਿਲਾਂ ਘੋਸ਼ਣਾ ਕੀਤੀ ਜਾਂਦੀ ਹੈ ਅਤੇ ਤੁਸੀਂ ਕੋਈ ਵੀ ਆਮ ਯੂਰੋਮਿਲਿਅੰਸ ਡ੍ਰਾ ਦੇ ਵਾਂਗ ਹੀ ਭਾਰਤ ਤੋਂ ਆਨਲਾਈਨ ਉਨ੍ਹਾਂ ਵਿੱਚ ਦਾਖਲ ਹੋ ਸਕਦੇ ਹੋ।

4. ਕੀ ਮੈਂ ਕਿਸੇ ਵੀ ਭਾਰਤੀ ਰਾਜ ਤੋਂ ਯੂਰੋਮਿਲਿਅੰਸ ਨੂੰ ਖੇਡ ਸਕਦਾ/ਦੀ ਹਾਂ?

ਹਾਂ। ਭਾਰਤੀ ਲਾਟਰੀ ਕਾਨੂੰਨ ਸਿਰਫ ਭਾਰਤ ਦੇ ਅੰਦਰ ਪੈਣ ਵਾਲੀਆਂ ਲਾਟਰੀਆਂ ਤੇ ਹੀ ਲਾਗੂ ਹੁੰਦਾ ਹੈ ਅਤੇ ਇਹ ਹੋਰ ਦੇਸ਼ਾਂ ਵਿੱਚ ਪੈ ਰਹੀਆਂ ਲਾਟਰੀਆਂ ਨੂੰ ਖੇਡਣ ਵਾਲੇ ਭਾਰਤੀ ਨਾਗਰਕਾਂ ਤੇ ਲਾਗੂ ਨਹੀਂ ਹੁੰਦਾ ਹੈ।

5. ਮੈਂ ਆਪਣੀ ਯੂਰੋਮਿਲਿਅੰਸ ਜਿੱਤਾਂ ਨੂੰ ਕਿਵੇਂ ਇਕੱਤਰ ਕਰਨਾ ਹੈ?

ਇਨਾਮਾਂ ਦਾ ਆਪਣੇ-ਆਪ ਹੀ ਤੁਹਾਡੇ ਆਨਲਾਈਨ ਖਾਤੇ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਅਤੇ ਉੱਥੋਂ ਦੀ ਪੈਸੇ ਨੂੰ ਤੁਹਾਡੇ ਬੈਂਕ ਖਾਤੇ ਵਿੱਚ ਕਢਵਾਇਆ ਜਾ ਸਕਦਾ ਹੈ ਜਾਂ ਹੋਰ ਲਾਟਰੀ ਟਿਕਟਾਂ ਦੀ ਖਰੀਦ ਕਰਨ ਲਈ ਉਪਯੋਗ ਕੀਤਾ ਜਾ ਸਕਦਾ ਹੈ। ਜੇ ਤੁਸੀਂ ਵੱਡੇ ਇਨਾਮਾਂ ਵਿੱਚੋਂ ਕਿਸੇ ਇੱਕ ਇਨਾਮ ਨੂੰ ਜਿੱਤਦੇ ਹੋ, ਜਿਵੇਂ ਕਿ ਯੂਰੋਮਿਲਿਅੰਸ ਜੈਕਪੋਟ, ਤਾਂ ਤੁਹਾਨੂੰ ਆਪਣੀ ਜਿੱਤ ਨੂੰ ਇਕੱਤਰ ਕਰਨ ਲਈ ਸਫਰ ਕਰਨ ਦੀ ਲੋੜ ਹੋ ਸਕਦੀ ਹੈ। ਉਸ ਸਥਿਤੀ ਵਿੱਚ, ਦਰਬਾਨੀ ਸੇਵਾ ਦਾ ਇੱਕ ਏਜੰਟ ਜ਼ਰੂਰੀ ਪ੍ਰਬੰਧਨਾਂ ਨੂੰ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ।

6. ਮੈਨੂੰ ਆਪਣੇ ਯੂਰੋਮਿਲਿਅੰਸ ਦੀਆਂ ਜਿੱਤਾਂ ਨੂੰ ਇਕੱਤਰ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਜੇ ਤੁਸੀਂ ਇਨਾਮ ਜਿੱਤਣ ਲਈ ਕਾਫੀ ਖੁਸ਼ਕਿਸਮਤ ਹੁੰਦੇ ਹੋ, ਤਾਂ ਤੁਹਾਨੂੰ ਡ੍ਰਾ ਕੱਢੇ ਜਾਣ ਤੋਂ ਥੋੜੀ ਦੇਰ ਬਾਅਦ ਟੈਕਸਟ ਸੰਦੇਸ਼ ਜਾਂ ਈਮੇਲ ਦੇ ਜਰੀਏ ਤੁਹਾਡੀ ਜਿੱਤ ਬਾਰੇ ਸੂਚਿਤ ਕੀਤਾ ਜਾਵੇਗਾ। ਸਾਰੀਆਂ ਜਿੱਤਾਂ ਦਾ ਆਪਣੇ-ਆਪ ਹੀ ਤੁਹਾਡੇ ਆਨਲਾਈਨ ਖਾਤੇ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਇਸ ਕਰਕੇ ਇਨਾਮ ਨੂੰ ਗਵਾਉਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਹੈ।

7. ਕੀ ਯੂਰੋਮਿਲਿਅੰਸ ਦੇ ਇਨਾਮਾਂ ਤੇ ਕੋਈ ਕਰ ਲੱਗਦਾ ਹੈ?

ਕੁਝ ਯੂਰੋਮਿਲਿਅੰਸ ਦੇਸ਼ ਇੱਕ ਨਿਸ਼ਚਿਤ ਰਕਮ ਤੋਂ ਵੱਧ ਦੇ ਇਨਾਮਾਂ ਤੇ ਕਰਾਂ ਨੂੰ ਰੋਕਦੇ ਹਨ, ਇਸ ਤਰ੍ਹਾਂ ਇਹ ਇਸ ਤੇ ਨਿਰਭਰ ਕਰੇਗਾ ਕਿ ਤੁਸੀਂ ਕਿੰਨਾ ਜਿੱਤਿਆ ਅਤੇ ਟਿਕਟ ਕਿੱਥੋਂ ਦੀ ਖਰੀਦੀ ਗਈ ਸੀ। ਦਰਬਾਨੀ ਸੇਵਾ ਤੁਹਾਨੂੰ ਇਹ ਵੇਰਵੇ ਪ੍ਰਦਾਨ ਕਰਨ ਦੇ ਯੋਗ ਹੋਵੇਗੀ।

8. ਕੀ ਮੈਨੂੰ ਜਿੱਤਾਂ ਨੂੰ ਇਕੱਤਰ ਕਰਨ ਲਈ ਕਿਸੇ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ?

ਨਹੀਂ। ਆਨਲਾਈਨ ਖੇਡਣ ਦਾ ਮਤਲਬ ਹੈ ਕਿ ਤੁਸੀਂ ਉਸ ਕਿਸੇ ਵੀ ਇਨਾਮ ਦਾ 100% ਪ੍ਰਾਪਤ ਕਰੋਗੇ ਜੋ ਤੁਸੀਂ ਜਿੱਤਦੇ ਹੋ। ਸੇਵਾ ਤੁਹਾਡੀਆਂ ਜਿੱਤਾਂ ਤੋਂ ਕੋਈ ਵੀ ਫੀਸ ਨਹੀਂ ਲੈਂਦੀ ਹੈ।